JEE KAREYA TAINU APNA BANAUN LAI || very sad punjabi status and shayari

ਲੱਖ ਵਾਰ ਬੇਇੱਜਤ ਹੋਣ ਤੋ ਬਾਅਦ ਵੀ, ਤੈਨੂੰ ਇੱਜਤ ਦੇਣ ਨੂੰ ਜੀ ਕਰਿਆ,
ਹਰ ਵਾਰ ਲੜਣ ਤੋ ਬਾਅਦ ਵੀ ਤੈਨੂੰ ਆਪੇ ਹੀ ਬੁਲਾਉਣ ਨੂੰ ਜੀ ਕਰਿਆ,
ਤੂੰ ਤਾਂ ਚਾਹੁੰਦੀ ਸੀ ਨਾ ਅਸੀ ਬਦਲ ਜਾਈਏ ਪਰ ਸਾਡਾ ਬਦਲਣ ਤੋ ਬਾਅਦ ਵੀ ਤੈਨੂੰ ਹੀ ਚਾਹੁਣ ਨੂੰ ਜੀ ਕਰਿਆ,
ਹਰ ਵਾਰ ਤੇਰੇ ਕੋਲੋ ਜੁਦਾ ਹੋਣ ਤੋ ਬਾਅਦ ਵੀ ਮੁੜ ਤੇਰੇ ਕੋਲ ਆਉਣ ਨੂੰ ਜੀ ਕਰਿਆ,
ਹੁਣ ਤਾਂ ਮੈਂ ਤੈਨੂੰ ਤੰਗ ਕਰਦਾ ਰਹਿੰਦਾ ਹਾਂ ਨਾ ਜਦੋ ਦੁਨੀਆ ਤੋ ਚਲਾ ਗਿਆ,
ਉਦੋ ਕਹੇਂਗੀ ਹਾਏ ਓ ਰੱਬਾ ਇਹ ਤੂੰ ਕੀ ਕਰਿਆ ,
ਹਾਏ ਓ ਰੱਬਾ ਇਹ ਤੂੰ ਕੀ ਕਰਿਆ,,,,, 🙁

Lakh vaar be-ijhat hon ton baad v, tainu ijhat den nu ji kareyaa
har vaar ladhan ton baad v tainu aape hi bulaun nu ji kareyaa,
tu taan chahundi c na asin badal jayeye par saadha badlan ton baad v tainu hi chahun nu ji kareyaa,
har vaar tere kolo juda haun ton baad v mudh tere kol aun nu ji kareyaa,
hun taan me tainu tang karda rehnda haan na jadon duniyaan ton chla gya,
udon kahengi haye o rabba eh tu ki kareyaa,
haye o rabba eh tu ki kareya
Share
Url:

Comments

comments