zindagi

Zindagi status, love, sad, dard zindagi shayari status, status on life latest

Meri Zindagi Nu Khushal || Love shayari

main jdo di tere naal gl kitti,
meri supneyan vich tu aun lgpi,
hr pal bullan utte nam tera rehnda ae,
meri zindagi nu khush haal tu bnaun lgpi….

ਮੈਂ ਜਦੋਂ ਦੀ ਤੇਰੇ ਨਾਲ ਗੱਲ ਕੀਤੀ
ਮੇਰੇ ਸੁਪਨਿਆਂ ਵਿੱਚ ਤੂੰ ਆਉਣ ਲੱਗ ਪਈ
ਹਰ ਪਲ ਬੁਲ੍ਹਾਂ ਉਤੇ ਨਾਮ ਤੇਰਾ ਰਹਿੰਦਾ ਏ
ਮੇਰੀ ਜ਼ਿੰਦਗੀ ਨੂੰ ਖੁਸ਼ਹਾਲ ਤੂੰ ਬਣਾਉਣ ਲੱਗ ਪਈ
Share
Url:

HUN TAN BAS || Sad Broken Heart Status

ishq ne saada sab kujh luttiyaa
putthiyan sidhiyaan dawaan naal
hun taan bas jindri kati di aaa
haukiyaan haawan naal

ਇਸ਼ਕ ਨੇ ਸਾਡਾ ਸਬ ਕੁਝ ਲੁਟਿਆ
ਪੁਠੀਆਂ ਸਿੱਧੀਆਂ ਦਾਵਾਂ ਨਾਲ
ਹੁਣ ਤਾਂ ਬਸ ਜ਼ਿੰਦੜੀ ਕੱਟੀ ਦੀ ਆ
ਹਾਉਕੇ ਹਾਵਾਂ ਨਾਲ
Share
Url:

MAUT SACHI MUHOBAT || True Status Punjabi

Zindagi tan bewafa aa
ik din thukraugi
maut hi sachi muhobbat aa
jo ik din mainu apnaugi

ਜ਼ਿੰਦਗੀ ਤਾਂ ਬੇਵਫਾ ਆ
ਇਕ ਦਿਨ ਠੁਕਰਾਉਗੀ
ਮੌਤ ਹੀ ਸੱਚੀ ਮੁਹੋਬਤ ਆ
ਜੋ ਇਕ ਦਿਨ ਮੈਨੂੰ ਅਪਣਾਉਗੀ
Share
Url:

APNE AAP NU NA || Sad True Status Punjabi

Na me ohnu pa sakeya
te na me rabb nu pa sakeya
is zindagi di bheed vich
me apne aap nu hi na paa sakeyaa

ਨਾ ਮੈਂ ਉਹਨੂੰ ਪਾ ਸਕਿਆ
ਤੇ ਨਾ ਮੈਂ ਰੱਬ ਨੂੰ ਪਾ ਸਕਿਆ
ਇਸ ਜ਼ਿੰਦਗੀ ਦੀ ਭੀੜ ਵਿੱਚ
ਮੈਂ ਆਪਣੇ ਆਪ ਨੂੰ ਹੀ ਨਾ ਪਾ ਸਕਿਆ

Share
Url:

WAQAT SAREYAN NU || True Status

Waqat sareyan nu milda aa
eh zindagi badln lai
par eh zindagi dubara nai milni
waqat badln lai

ਵਕਤ ਸਾਰਿਆਂ ਨੂੰ ਮਿਲਦਾ ਆ
ਇਹ ਜ਼ਿੰਦਗੀ ਬਦਲਣ ਲਈ
ਪਰ ਇਹ ਜ਼ਿੰਦਗੀ ਦੁਬਾਰਾ ਨਈ ਮਿਲਣੀ
ਵਕਤ ਬਦਲਣ ਲਈ

Share
Url: